ਸ਼ਿਕਾਇਤ ਸੈੱਲ

ਟੀਵੀ9 ਪੰਜਾਬੀ.ਕਾਮ ਨਿਊਜ਼ ਬਰਾਡਕਾਸਟਰ ਫੈਡਰੇਸ਼ਨ ਦਾ ਮੈਂਬਰ ਹੈ। ਸਾਡਾ ਉਦੇਸ਼ ਸਾਰੇ ਮਾਮਲਿਆਂ ਵਿੱਚ ਟੀਵੀ9 ਪੰਜਾਬੀ.ਕਾਮ 'ਤੇ ਕੰਟੈਂਟ ਬਾਰੇ ਸ਼ਿਕਾਇਤਾਂ ਨੂੰ ਜਿੰਨਾ ਸੰਭਵ ਹੋ ਸਕੇ ਤਸੱਲੀਬਖਸ਼ ਅਤੇ ਤੁਰੰਤ ਹੱਲ ਕਰਨਾ ਹੈ।

ਕੰਟੈਂਟ ਨਾਲ ਸਬੰਧਤ ਕੋਈ ਵੀ ਸ਼ਿਕਾਇਤਕਰਤਾ ਵਿਅਕਤੀ ਵੱਲੋਂ ਦਿੱਤੀ ਗਈ ਸ਼ਿਕਾਇਤ ਪਹਿਲੇ ਪ੍ਰਸਾਰਣ ਦੀ ਤਾਰੀਕ ਤੋਂ 14 ਦਿਨਾਂ ਦੇ ਉਚਿਤ ਸਮੇਂ ਦੇ ਅੰਦਰ ਹੱਲ ਕੀਤੀ ਜਾਵੇਗੀ। ਤੁਹਾਡੀ ਸ਼ਿਕਾਇਤ ਵਿੱਚ ਹੇਠ ਲਿਖੇ ਤੱਥ ਸ਼ਾਮਲ ਹੋਣੇ ਚਾਹੀਦੇ ਹਨ:

  • ਉਸ ਪ੍ਰਸਾਰਣ ਦਾ ਨਾਮ/ਟਾਈਟਲ, ਜਿਸ ਬਾਰੇ ਤੁਸੀਂ ਸ਼ਿਕਾਇਤ ਕਰ ਰਹੇ ਹੋ;
  • ਪਬਲੀਕੇਸ਼ਨ ਦਾ ਲਿੰਕ
  • ਪ੍ਰਸਾਰਣ ਦੀ ਤਾਰੀਕ ਅਤੇ ਸਮਾਂ ਅਤੇ ਉਹ ਚੈਨਲ, ਜਿਸ 'ਤੇ ਇਹ ਕੰਟੈਂਟ ਪ੍ਰਸਾਰਿਤ ਕੀਤਾ ਗਿਆ ਸੀ
  • ਵਿਸਥਾਰ ਨਾਲ ਕਾਰਨ ਦੱਸਦੇ ਹੋਏ ਸ਼ਿਕਾਇਤ ਦੀ ਪ੍ਰਕਿਰਤੀ, ਤੁਹਾਡਾ ਨਾਮ ਅਤੇ ਕਾਂਟੈਕਟ ਡਿਟੇਲਸ (ਅਗਿਆਤ ਸ਼ਿਕਾਇਤਾਂ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ);

ਟੀਵੀ9ਪੰਜਾਬੀ.ਕਾਮ ਦੇ ਸ਼ਿਕਾਇਤ ਸੈੱਲ ਦੀ ਡਿਟੇਲ

ਕਾਂਟੈਕਟ ਪਰਸਨ: ਏ. ਭਾਸਕਰ ਰਾਓ
ਅਹੁਦਾ: ਕੰਪਨੀ ਸਕੱਤਰ
ਪਤਾ: 8-2-337/G&G1, ਰੋਡ ਨੰ. 3, ਬੰਜਾਰਾ ਹਿਲਸ, ਹੈਦਰਾਬਾਦ
ਫੋਨ ਨੰ: 040 2349 0000
ਈਮੇਲ ਆਈਡੀ: cs@tv9.com
ਵੈੱਬਸਾਈਟ ਲਿੰਕ: www.tv9punjabi.com

ਸ਼ਿਕਾਇਤ ਦਰਜ ਕਰਵਾਉਣ, ਰਿਵਿਊ ਅਤੇ ਸ਼ਿਕਾਇਤ ਨਿਵਾਰਣ ਦੀ ਪ੍ਰਕਿਰਿਆ ਨੂੰ ਸਮਝਣ ਲਈ ਅਸੀਂ ਦਰਸ਼ਕਾਂ ਨੂੰ https://newsbroadcastersfederation.com/ 'ਤੇ ਜਾਣ ਦੀ ਸਲਾਹ ਦਿੰਦੇ ਹਾਂ।

ਪ੍ਰਸਾਰਣਕਰਤਾ ਦੇ ਜਵਾਬ ਤੋਂ ਸੰਤੁਸ਼ਟ ਨਾ ਹੋਣ ਤੇ ਜਵਾਬ ਮਿਲਣ ਦੀ ਤਾਰੀਕ ਤੋਂ 14 ਦਿਨਾਂ ਦੇ ਅੰਦਰ ਸ਼ਿਕਾਇਤਕਰਤਾ ਨੂੰ ਆਪਣੀ ਸ਼ਿਕਾਇਤ ਦੇ ਨਿਵਾਰਣ ਲਈ NBF-PNBSA ਨੂੰ https:/newsbroadcastersfedreation.webnyay.in 'ਤੇ  ਅਪੀਲ ਕਰਨ ਦੀ ਆਜ਼ਾਦੀ ਹੈ।

ਕੰਟੇਂਟ ਨਾਲ ਸਬੰਧਤ ਸ਼ਿਕਾਇਤਾਂ

To finish, please read through the above form to ensure all your details are correct. You may post, e-mail or fax this Complaint Form to the broadcaster. The relevant contact details are available on the website.